Jump to content
Wikimedia Meta-Wiki

2018 ਵਿੱਚ ਯੂਰਪੀ ਸੰਸਦ ਮਤਦਾਨ

From Meta, a Wikimedia project coordination wiki
This page is a translated version of the page European Parliament vote in 2018 and the translation is 36% complete.
Wikipedia - The Free Encyclopedia
Wikipedia - The Free Encyclopedia
ਇੱਕ ਆਜ਼ਾਦ ਇੰਟਰਨੈਟ ਲਈ ਗਿਆਨ ਦੇ ਲਈ ਇੱਕ ਆਧੁਨਿਕ ਕਾਪੀਰਾਈਟ ਦੀ ਲੋੜ ਹੈ
ਯੂਰਪੀ ਯੂਨੀਅਨ ਵਿੱਚ ਇੱਕ ਨਵਾਂ ਪ੍ਰਸਤਾਵਿਤ ਕਾਪੀਰਾਈਟ ਪੈਕੇਜ ਖੁੱਲੇ ਤੌਰ ਉੱਤੇ ਜਾਣਕਾਰੀ ਸਾਂਝੀ ਕਰਨ ਦੇ ਸਾਡੇ ਬੁਨਿਆਦੀ ਅਧਿਕਾਰਾਂ ਲਈ ਖ਼ਤਰਾ ਹੈ
5 ਜੁਲਾਈ 2018 ਨੂੰ, ਯੂਰਪੀ ਸੰਸਦ ਦੀ ਜਨਰਲ ਬੈਠਕ ਵਿੱਚ ਮਤਦਾਨ ਹੋਵੇਗਾ ਕਿ ਕਾਪੀਰਾਈਟ ਨਿਰਦੇਸ਼ਤ ਪ੍ਰਸਤਾਵ ਲਾਗੂ ਹੋਵੇਗਾ ਜਾਂ ਨਹੀਂ। ਇਸਦਾ ਸਿਵਲ ਸੁਸਾਇਟੀ ਅਤੇ ਸੰਸਦ ਦੀਆਂ ਕੁਝ ਕਮੇਟੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ।

Since 2013, creators and citizens have asked the European Union to fix copyright and make it suitable for the digital age. Wikimedia associations in EU have advanced feasible proposals, such as the extension of freedom of panorama to the whole EU and the protection of the public domain, both of which help authors produce their works.

The Legal Affairs committee on June 20 has instead decided to proceed with measures which will further fragment the Internet and cage millions of citizens within the limits of upload filters and preemptive authorisation by few big players.

ਸਾਡਾ ਮੰਨਣਾ ਹੈ ਕਿ ਨਾਗਰਿਕ ਇਸ ਕਾਪੀਰਾਈਟ ਪ੍ਰਸਤਾਵ ਦੀ ਵਿਆਪਕ ਚਰਚਾ ਦੇ ਹੱਕਦਾਰ ਹਨ।

We call on all Members of the European Parliament to vote against the current text so that the Plenary can reconsider some common sense amendments and ensure the democracy of the process.

[https://changecopyright.org/ Call a Member of the European Parliament]
(or write on their web pages and profiles )

Read more →

#SaveYourInternet

https://meta.wikimedia.org/wiki/SaveYourInternet

(Photo EP in Strasbourg by Alfredovic, 2010, Creative Commons BY-SA.)

AltStyle によって変換されたページ (->オリジナル) /